Satyendra Jain ਦੇ Jail 'ਚ ਲੱਗੀ ਸੱਟ, ਹਸਪਤਾਲ 'ਚ ਕਰਵਾਇਆ ਗਿਆ ਦਾਖਿਲ, ਦੇਖੋ ਵੀਡੀਓ |OneIndia Punjabi

2023-05-25 1

ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਦੀਨ ਦਿਆਲ ਉਪਾਧਿਆਏ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਸੂਤਰਾਂ ਅਨੁਸਾਰ ਸਤੇਂਦਰ ਜੈਨ ਬੀਤੀ ਰਾਤ ਆਪਣੇ ਵਾਰਡ ਦੇ ਅੰਦਰ ਬਾਥਰੂਮ ਵਿੱਚ ਡਿੱਗ ਗਏ ਸੀ। ਦੱਸਿਆ ਜਾ ਰਿਹਾ ਕਿ ਸਤੇਂਦਰ ਜੈਨ ਦਾ ਬਾਥਰੂਮ 'ਚ ਪੈਰ ਫਿਸਲ ਗਿਆ ਜਿਸ ਕਾਰਨ ਉਹ ਡਿੱਗ ਗਏ ਸੀ। ਇਸ ਤੋਂ ਪਹਿਲਾਂ 22 ਮਈ ਨੂੰ ਵੀ ਦਿੱਲੀ ਪੁਲਿਸ ਮਨੀ ਲਾਂਡਰਿੰਗ ਦੇ ਮਾਮਲੇ ਵਿਚ ਤਿਹਾੜ ਜੇਲ੍ਹ ਵਿਚ ਬੰਦ ਸਾਬਕਾ ਮੰਤਰੀ ਸਤੇਂਦਰ ਜੈਨ ਨੂੰ ਸਫ਼ਦਰਜੰਗ ਹਸਪਤਾਲ ਲੈ ਗਈ ਸੀ। ਰੀੜ੍ਹ ਦੀ ਹੱਡੀ 'ਚ ਖਰਾਬੀ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ।
.
Satyendra Jain injured in Jail, admitted to hospital, watch video.
.
.
.
#satyendrajain #tihadjail #delhinews